Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vikārī. 1. ਬੁਰਾਈ ਵਾਲੀ, ਭੈੜੀ, ਮੰਦੀ। mean, ill bred. “ਦਿਸਟਿ ਵਿਕਾਰੀ ਨਾਹੀ ਭਉ ਭਾਉ ॥” ਗਉ ੧, ੭, ੨:੩ (੧੫੩). 2. ਬੁਰਾਈਆਂ/ਵਿਕਾਰਾਂ ਦਾ। evil deed. “ਸਗਲ ਵਿਕਾਰੀ ਹਾਰੁ ਪਰੋਇ ॥” ਗਉ ੧, ਅਸ ੪, ੩:੨ (੨੨੨) “ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥” (ਵਿਕਾਰਾਂ ਦੇ ਭਾਵ ਐਸ਼ ਦੇ) ਬਿਹਾ ੫, ਛੰਤ ੯, ੧:੫ (੫੪੭). 3. ਵਿਕਾਰਾਂ ਵਾਲੇ, ਬੁਰੇ। evil, undesireable. “ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥” ਗਉ ੧, ਅਸ ੧੧, ੪:੨ (੨੨੫). 4. ਵਿਕਾਰ ਨੂੰ, ਬੁਰਾਈ ਨੂੰ। evil deed. “ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥” ਗੂਜ ੩, ਵਾਰ ੩:੪ (੫੦੯).

SGGS Gurmukhi-English Dictionary
[P. adj.] Vicious, sinful
SGGS Gurmukhi-English Data provided by Harjinder Singh Gill, Santa Monica, CA, USA.

English Translation
adj. evil, immoral sinful, sinner, profligate, dissolute, licentious; bad, faulty, defective.

Mahan Kosh Encyclopedia

ਦੇਖੋ- ਬਿਕਾਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits