Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vi-āpai. ਹੋਵੇ, ਲਗੇ, ਚਿੰਬੜੇ। happen. “ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥” (ਆ ਪੈਂਦਾ) ਸਿਰੀ ੫, ੮੪, ੧*:੨ (੪੭) “ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥” ਧਨਾ ੫, ੪੯, ੧:੨ (੬੮੨) “ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥” (ਪੈਂਦਾ) ਗੋਂਡ ੫, ੨੨, ੧*:੧ (੮੬੯) “ਭੁਖ ਵਿਆਪੈ ਬਹੁ ਬਿਧਿ ਧਾਵੈ ॥” (ਲਗਦੀ ਹੈ) ਮਾਝ ੫, ੧੫, ੧:੨ (੯੮) “ਅਧਕੀ ਤ੍ਰਿਸਨਾ ਵਿਆਪੈ ਨਾਮੁ ॥” (ਚਿੰਬੜਦੀ ਹੈ) ਗਉ ੧, ਅਸ ੧੨, ੩:੨ (੨੨੬) “ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥” (ਪੋਂਹਦਾ) ਮਾਰੂ ੫, ਅਸ ੩, ੨:੨ (੧੦੧੮).

SGGS Gurmukhi-English Dictionary
[P. v.] To occur, to happen, to be engrossed
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits