Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vi-āpe. 1. ਗ੍ਰਸੇ ਹੋਏ। entrapped, trapped. “ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥” (ਫਸੇ ਹੋਏ) ਗੂਜ ੪, ਅਸ ੧, ੬:੨ (੫੦੭) “ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੇ ਪਤਿ ਗਵਾਈ ॥” (ਫਸੇ ਹੋਏ) ਵਡ ੩, ਛੰਤ ੩, ੩:੪ (੫੬੯). 2. ਲਗਦਾ, ਗ੍ਰਸਦਾ, ਚੰਬੜਦਾ। cling. “ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥” ਬਿਲਾ ੫, ੧੦, ੧*:੨ (੮੦੪) “ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥” (ਵਿਪਤਾ ਵਿਚ ਪੈ ਗਏ) ਗਉ ੧, ਛੰਤ ੧, ੪:੪ (੨੪੨) “ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥” (ਗ੍ਰਸਤ) ਸੋਰ ੩, ੫, ੩:੨ (੬੦੧) “ਇਕਿ ਕਢੇ ਇਕਿ ਲਹਰਿ ਵਿਆਪੇ ॥” (ਫਸੇ) ਮਾਰੂ ੫, ਅਸ ੮, ੭:੨ (੧੦੨੦) “ਇਕਿ ਕਢੇ ਇਕਿ ਲਹਰਿ ਵਿਆਪੇ ॥” (ਫਸੇ) ਮਾਰੂ ੫, ਅਸ ੮, ੭:੨ (੧੦੨੦) “ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥” ਬਿਲਾ ੪, ਅਸ ੧, ੭:੧ (੮੩੩) “ਦੁਸਮਨ ਹਤੇ ਦੋਖੀ ਸਭਿ ਵਿਆਪੇ ॥” (ਲਪੇਟੇ ਗਏ, ਗ੍ਰਸੇ ਗਏ) ਮਲਾ ੫, ੮, ੧:੧ (੧੨੬੮).

SGGS Gurmukhi-English Dictionary
[Var.] From Viâpai
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits