Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāhi-gurū. ।ਅਸਚਰਜ ਪ੍ਰਭੂ। wonderous God£“ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥” ਸਵ ੪ ਗਯੰ, ੬:੫ (੧੪੦੨).

English Translation
n.m. Sikhs name for ultimate reality or God, lit. wondrous preceptor or enlightener.

Mahan Kosh Encyclopedia

(ਵਾਹਿਗੁਰੁ) ਦੇਖੋ- ਵਾਹਗੁਰੂ. “ਆਦਿਪੁਰਖੁ ਸਦਾ ਤੁਹੀ ਵਾਹਿਗੁਰੁ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ.” (ਸਵੈਯੇ ਮਃ ੪ ਕੇ) 2. ਵਾਹਿਦ ਗੁਰੂ ਦਾ ਸੰਖੇਪ ਭੀ ਵਾਹਿਗੁਰੂ ਸ਼ਬਦ ਹੋ ਸਕਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits