Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāsu-ḏe-u. ਜਿਸ ਵਿਚ ਸਭ ਦਾ ਵਾਸਾ ਹੈ ਤੇ ਜੋ ਸਭ ਵਿਚ ਹੈ, ਵਿਆਪਕ। omni present. “ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥” ਆਸਾ ੧, ਪਟੀ ੩੨:੧ (੪੩੪).

SGGS Gurmukhi-English Dictionary
(from Sk. Vasudeva) all-pervading Lord
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਵਾਸੁਦੇਵ) ਜਿਸ ਵਿੱਚ ਸਭ ਦਾ ਨਿਵਾਸ ਹੈ ਅਰ ਜੋ ਸਭ ਵਿੱਚ ਹੈਵੇ ਵਾਹਗੁਰੂ ਕਰਤਾਰ.{1910}
“ਵਵੈ, ਵਾਸੁਦੇਉ ਪਰਮੇਸੁਰ.” (ਆਸਾ ਪਟੀ ਮਃ ੧)
“ਵਾਸੁਦੇਵ ਸਰਬਤ੍ਰ ਮੈ, ਉਨ ਨ ਕਤਹੂ ਠਾਇ.” (ਬਾਵਨ) 2. ਵਸੁਦੇਵ ਦੇ ਪੁਤ੍ਰ ਕ੍ਰਿਸ਼ਨ ਜੀ। 3. ਦੇਖੋ- ਪਉਡਰੀਕ.

Footnotes:
{1910} सर्वत्रासौ समस्तं च वसत्यत्रेति वै यतः। ततः स वासुदेवेति विद्वद्भिः परिपठ्यते॥ (ਵਿਸ਼ਨੁਪੁਰਾਣ ਅੰਸ਼ ੧ ਅ: ੨ ਅਤੇ ਅੰਸ਼ ੬ ਅ: ੫).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits