Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vās (i). ਵਸ ਵਿਚ। control. “ਜਨਮੁ ਜਰਾ ਮਿਰਤੁ ਜਿਸੁ ਵਾਸਿ ॥” ਗਉ ੫, ੧੫੬, ੩:੧ (੧੯੭) “ਦਸ ਇੰਦ੍ਰੀ ਕਰਿ ਰਾਖੈ ਵਾਸਿ ॥” ਗਉ ੫, ਅਸ ੩, ੧:੩ (੨੩੬).
|
Mahan Kosh Encyclopedia |
ਵਸ਼ੀਭੂਤ. ਕ਼ਾਬੂ. ਵਸ਼ ਵਿੱਚ. “ਜਨਮੁ ਜਰਾ ਮਿਰਤੁ ਜਿਸੁ ਵਾਸਿ.” (ਗਉ ਮਃ ੫) “ਦਸ ਇੰਦ੍ਰੀ ਕਰਿ ਰਾਖੈ ਵਾਸਿ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|