Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vā. ਉਹ; ਉਸ। his. “ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥” (ਉਹ) ਗਉ ਕਬ, ਬਾਅ ੩੮:੧ (੩੪੨) “ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥” (ਉਸ ਦੇ) ਗੂਜ ਤ੍ਰਿਲੋ, ੨, ੫:੨ (੫੨੬) “ਵਾ ਕੇ ਗਲੇ ਜਮ ਕਾ ਹੈ ਫਾਂਸ ॥” (ਉਸ) ਭੈਰ ਨਾਮ, ੮, ੩:੪ (੧੧੬੫) “ਚਿਤਵਉ ਵਾ ਅਉਸਰ ਮਨ ਮਾਹਿ ॥” ਸਾਰ ੫, ੯੫, ੧*:੧ (੧੨੨੨).

SGGS Gurmukhi-English Dictionary
[H. pro.] His, hi, her, theirs
SGGS Gurmukhi-English Data provided by Harjinder Singh Gill, Santa Monica, CA, USA.

English Translation
(1) conj. and. (2) n.f. colloq. see ਹਵਾ also ਵਾਉ (air).

Mahan Kosh Encyclopedia

ਨਾਮ/n. ਵਾਯੁ (ਹਵਾ) ਦਾ ਸੰਖੇਪ। 2. ਪੜਨਾਂਵ/pron. ਉਹ. ਵਹ. ਉਸ. “ਚਿਤਵਉ ਵਾ ਅਉਸਰ ਮਨ ਮਾਹਿ.” (ਸਾਰ ਮਃ ੫) “ਵਾ ਕਉ ਬਿਆਧਿ ਨ ਕਾਈ.” (ਜੈਤ ਮਃ ੫) “ਵਾਕੈ ਰਿਦੈ ਬਸੈ ਭਗਵਾਨ.” (ਗੌਡ ਕਬੀਰ) 3. ਸੰ. ਵਾ. ਧਾ. ਪਵਨ ਸਮਾਨ ਤੇਜ ਜਾਣਾ, ਪਵਨ ਦਾ ਚਲਣਾ, ਦੁੱਖ ਦੇਣਾ, ਨਸ਼੍ਟ ਹੋਣਾ, ਹਵਾ ਨਾਲ ਬੁਝਣਾ। 4. ਵ੍ਯ. ਯਾ. ਅਥਵਾ। 5. ਫ਼ਾ. [وا] ਸਾਥ. ਨਾਲ। 6. ਨਾਮ/n. ਅਗਨਿ। 7. ਵਿੱਥ. ਦੂਰੀ। 8. ਅ਼. ਵ੍ਯ. ਸ਼ੱਕ! ਅਹੋ!

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits