Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vasā-i-ā. 1. ਵਾਸਾ ਕਰਵਾਇਆ, ਸਥਿਤ ਕੀਤਾ, ਟਿਕਾਇਆ। to settle. “ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥” ਸਿਰੀ ੧, ਅਸ ੨, ੫:੨ (੫੪) “ਜੀਅ ਜੰਤ ਸਭਿ ਸੁਖੀ ਵਸਾਇਆ ॥” (ਵਸਾਏ, ਸਥਿਤ ਕੀਤੇ) ਮਾਝ ੫, ੩੯, ੧:੨ (੧੦੫). 2. ਆਬਾਦ ਕੀਤਾ। settled. “ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥” ਸੂਹੀ ੫, ਛੰਤ ੯, ੧:੩ (੭੮੩) “ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥” ਰਾਮ ਬਸ, ਵਾਰ ੫:੧ (੯੬੭).

SGGS Gurmukhi-English Dictionary
[Var.] From Vasâe
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits