Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Val (i). 1. ਪੱਖ ਵਿਚ, ਸਹਾਇਤਾ ਤੇ, ਤਰਫ। on side, supporter. “ਜਾ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥” ਗਉ ੪, ਵਾਰ ੧੦ ਸ, ੪, ੨:੩ (੩੦੫) “ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥” ਗੂਜ ੫, ਵਾਰ ੪:੭ (੫੧੯). 2. ਮੁੜ, ਫੇਰ, ਬਹੁੜ। again and again. “ਸਰਪ ਜੋਨਿ ਵਲਿ ਵਲਿ ਅਉਤਰੈ ॥” ਗੂਜ ਤ੍ਰਿਲੋ, ੨, ੧:੨ (੫੨੬).

SGGS Gurmukhi-English Dictionary
[P. indecl.] Towards, to the side
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਲਿ। 2. ਸਹਾਇਤਾ ਪਰ. ਪੱਖ ਵਿੱਚ. “ਜਾਂ ਕਰਤਾ ਵਲਿ, ਤਾਂ ਸਭੁ ਕੋ ਵਲਿ.” (ਮਃ ੪ ਭਾਰ ਗਉ ੧) 3. ਫਿਰ. ਪੁਨਹ. ਬਹੁਰ. “ਵਸਵਾ ਜੋਨਿ ਵਲਿ ਵਲਿ ਅਉਤਰੈ.” (ਗੂਜ ਤ੍ਰਿਲੋਚਨ) 4. ਦੇਖੋ- ਵੱਲੀ। 5. ਸੰ. ਝੁਰੜੀ. ਤੁਚਾ ਦਾ ਵਲ। 6. ਰੇਖਾ. ਲੀਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits