Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Var-ḏāṯā. ਵਰ ਦੇਣ ਵਾਲਾ। blesser of boon. “ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥” ਆਸਾ ੧, ੭, ੩:੧ (੩੫੦).
|
SGGS Gurmukhi-English Dictionary |
[P. n.] Vara (boon) + dâtâ (giver, bestower), bestower of boon
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਵਰਦਾਤ੍ਰਿ. ਵਰ (ਮਨੋਕਾਮਨਾ) ਦੇਣ ਵਾਲਾ. “ਨਾਲਿਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ.” (ਆਸਾ ਮਃ ੧) ਦੇਖੋ- ਨਾਲਿਕੁਟੰਬੁ। 2. ਵਿਸ਼ਨੁ। 3. ਸ਼ਿਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|