Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Varṯā-i-o. ਵਰਤੋਂ ਵਿਚ ਲਿਆਉਣਾ, ਪ੍ਰਗਟ ਕਰਨਾ, ਪ੍ਰਚਲਤ ਕਰਨਾ। brought in vague. “ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥” ਸਿਰੀ ੧, ਅਸ ੨੮, ੧੭:੩ (੭੨) “ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥” ਮਲਾ ੫, ੧੮, ੧*:੨ (੧੨੭੦) “ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ ॥” (ਪ੍ਰਚਲਤ ਕੀਤਾ) ਸਵ ੪ ਕਲ, ੫:੫ (੧੩੯੭).

SGGS Gurmukhi-English Dictionary
[Var.] Form Varatadâ
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits