Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṯā-i-ā. ਪ੍ਰਚਲਤ ਕੀਤਾ, ਵਰਤੋਂ ਵਿਚ ਲਿਆਂਦਾ। brought in vague. “ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥” ਆਸਾ ੧, ਵਾਰ ੮:੧ (੪੬੭) “ਸਭ ਅੰਤਰਿ ਜਨ ਵਰਤਾਇਆ ਹਰਿਜਨ ਤੇ ਜਾਪੈ ॥” (ਪ੍ਰਚਲਤ ਕੀਤਾ, ਉਘਾ ਕੀਤਾ) ਮਾਰੂ ੫, ਵਾਰ ੮:੮ (੧੦੯੭).
|
SGGS Gurmukhi-English Dictionary |
[Var.] Form Varatadâ
SGGS Gurmukhi-English Data provided by
Harjinder Singh Gill, Santa Monica, CA, USA.
|
|