Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaḏẖā-ī. 1. ਵਾਧਾ ਕੀਤਾ। increase, enhanced. “ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥” ਗਉ ੪, ਵਾਰ ੧੩ ਸ, ੪, ੧:੪ (੩੦੭). 2. ਮੁਬਾਰਕਬਾਦ, ਅਸ਼ੀਰਵਾਦ। congratulations. “ਨਿਰਗੁਨੁ ਮਿਲਿਓ ਵਜੀ ਵਧਾਈ ॥” (ਖੁਸ਼ੀ ਹੋਈ) ਆਸਾ ੫, ੮੭, ੧*:੨ (੩੯੨) “ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥” (ਖੁਸ਼ੀ ਹੋਈ) ਆਸਾ ੫, ਛੰਤ ੧੨, ੨:੫ (੪੬੦).
|
SGGS Gurmukhi-English Dictionary |
[Var.] From Vadhâ, congratulation
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਵਧਾਇਓਂ congratulations, felicitation; any occasion for congratulation.
|
Mahan Kosh Encyclopedia |
ਨਾਮ/n. ਵ੍ਰਿੱਧਿ ਲਈ ਆਸ਼ੀਰਵਾਦ. ਮੁਬਾਰਕਬਾਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|