Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vaṯai. 1. ਫਿਰਦਾ ਹੈ। roam. “ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥” ਮਾਝ ੧, ਵਾਰ ੨੬ ਸ, ੧, ੧:੧੧ (੧੫੦). 2. ਵੱਤਰ ਵਿਚ, ਵੱਤਰ ਵੇਲੇ। moisture. “ਵੇਤਗਾ ਆਪੇ ਵਤੈ ॥” ਆਸਾ ੧, ਵਾਰ ੧੫ ਸ, ੧, ੪:੫ (੪੭੧) “ਹੁਣਿ ਵਤੈ ਹਰਿ ਨਾਮੁ ਨ ਬੀਜਿਓ ਆਗੈ ਭੁਖਾ ਕਿਆ ਖਾਏ ॥” ਆਸਾ ੪, ਛੰਤ ੧੮, ੨:੩ (੪੫੦).

SGGS Gurmukhi-English Dictionary
[Var.] From Vatâ
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫਿਰਦਾ ਹੈ. ਦੇਖੋ- ਵਤਣੁ. “ਵੇਤਗਾ ਆਪੇ ਵਤੈ.” (ਵਾਰ ਆਸਾ) 2. ਵਤ੍ਰ ਪੁਰ. ਦੇਖੋ- ਵਤ 3. “ਹੁਣਿ ਵਤੈ ਹਰਿ ਨਾਮੁ ਨ ਬੀਜਿਓ.” (ਆਸਾ ਛੰਤ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits