Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vaṯ. 1. ਵਤਰ। moisture. “ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥” ਗਉ ੫, ਵਾਰ ੧੫ ਸ, ੫, ੧:੧ (੩੨੧). 2. ਵਾਂਗ। sunder. “ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥” ਆਸਾ ੧, ੧੫, ੧*:੨ (੩੫੩).

SGGS Gurmukhi-English Dictionary
[1. P. n. 2. P. preop.] 1. (from Vatra) moist state of soil. 2. like
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. {वत्.} ਵ੍ਯ. ਜੇਹਾ. ਤੁੱਲ. “ਇਹ ਸੰਸਾਰੁ ਬਿਖੁਵਤ ਅਤਿ ਭਉਜਲ.” (ਆਸਾ ਮਃ ੧) 2. ਮੁਲਵੱਤ. ਫਿਰ. ਪੁਨਹ. “ਏਹੁ ਬੈਤ ਵਤ ਮੋਹਿ ਸੁਨਾਇ.” (ਨਾਪ੍ਰ) 3. ਨਾਮ/n. ਵਤ੍ਰ. ਵੱਤ. ਜ਼ਮੀਨ ਦੀ ਉਹ ਹਾਲਤ, ਜਦ ਨਾ ਬਹੁਤ ਗਿੱਲੀ ਅਰ ਨਾ ਸੁੱਕੀ ਹੋਵੇ. ਬੀਜਣ ਯੋਗ੍ਯ ਦਸ਼ਾ. “ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ.” (ਵਾਰ ਗਉ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits