Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vaṇaj (i). 1. ਵਪਾਰ। business. “ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥” ਸਿਰੀ ੧, ੨੩, ੨:੨ (੨੩) “ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥” ਆਸਾ ੪, ੬੩, ੪:੨ (੩੬੮). 2. ਖਰੀਦ ਕੇ। material, after buying. “ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥” (ਵਣਜ ਕਰਕੇ, ਖਰੀਦ ਕੇ, ਵਪਾਰ ਕਰਕੇ) ਮਾਰੂ ੩, ਸੋਲਾ ੨੨, ੧੨:੩ (੧੦੬੬).

SGGS Gurmukhi-English Dictionary
[Var.] Form Vanajade
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits