Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vatā-i-ā. 1. ਵਟਾ ਕੇ, ਬਦਲ ਕੇ। inchange. “ਘਰਿ ਜਾਸਨਿ ਵਾਟ ਵਟਾਇਆ ॥” ਸਿਰੀ ੫, ਅਸ ੨੯, ੧੯:੨ (੭੪). 2. ਬਦਲਿਆ, ਤਬਦੀਲ ਕੀਤਾ, ਪਲਟਾ ਦਿੱਤਾ। converted. “ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥” ਰਾਮ ੧, ਸਿਗੋ ੧੯:੧ (੯੩੯).
|
|