Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vat. ਗੋਲੀ (ਸ਼ਬਦਾਰਥ, ਸੰਥਿਆ); ਵਟਾਉ, ਵੇਸ (ਦਰਪਣ); ਵਾਂਗੂੰ (ਮਹਾਨਕੋਸ਼, ਸੰਥਿਆ)। maid. “ਨਟ ਵਟ ਖੇਲੈ ਸਾਰਿੰਗਪਾਨਿ ॥” ਗਉ ਕਬ, ੩੩, ੨:੨ (੩੨੯).

SGGS Gurmukhi-English Dictionary
[P. n.] Ball, pellet
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. {वट्.} ਧਾ. ਘੇਰਨਾ. ਬੰਨ੍ਹਣਾ, ਏਕਤ੍ਰ ਕਰਨਾ, ਵੱਖ ਕਰਨਾ, ਬਕਣਾ, ਚੋਰੀ ਕਰਨਾ। 2. ਨਾਮ/n. ਬੋਹੜ. ਵਰੋਟਾ. Ficus Indica। 3. ਪਾਣੀ ਦਾ ਬੰਨ੍ਹ। 4. ਵੱਟਾ. ਪੱਥਰ। 5. ਮਨ ਦਾ ਟੇਢਾਪਨ. ਦਿਲ ਦੀ ਗੁੰਝਲ. “ਨਾਹਣੇਸ਼ ਮੇ ਜੇ ਵਟ ਹੋਇ। ਸਤਿਗੁਰੁ ਕਹੇ ਸਗਲ ਦੇ ਖੋਇ.” (ਗੁਪ੍ਰਸੂ) 6. ਦੇਖੋ- ਵੱਟ। 7. ਵ੍ਯ. ਵਤ. ਵਾਂਙ. ਜੈਸੇ. “ਨਟ ਵਟ ਖੇਲੇ ਸਾਰਿਗਪਾਨਿ.” (ਗਉ ਕਬੀਰ) ਦੇਖੋ- ਨਟਵਟ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits