Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vajai. 1. ਆਵਾਜ਼ ਵਿਚ ਆਏ, ਪ੍ਰਗਟ ਹੋਵੇ। sounded. “ਬਾਣੀ ਵਜੈ ਸਬਦਿ ਵਜਾਇ ਗੁਰਮੁਖਿ ਭਗਤਿ ਥਾਇ ਪਾਵਣਿਆ ॥” ਮਾਝ ੩, ਅਸ ੨੧, ੫:੩ (੧੨੨). 2. ਆਖਿਆ ਜਾਂਦਾ ਹੈ, ਕਰਕੇ ਮਸ਼ਹੂਰ ਹੁੰਦਾ ਹੈ। known. “ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥” ਗਉ ੪, ਵਾਰ ੧੫ ਸ, ੪, ੧:੩ (੩੦੮). 3. ਵਜਦੀ ਹੈ, ਖੜਕਦੀ ਹੈ। struck, is known. “ ॥” ਸੋਰ ੪, ੬, ੨:੨ (੬੦੬).

.

© SriGranth.org, a Sri Guru Granth Sahib resource, all rights reserved.
See Acknowledgements & Credits