Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vajā-i. ਵਜ ਕੇ। strike. “ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥” ਮਾਝ ੩, ਅਸ ੧੦, ੪:੩ (੧੧੫) “ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥” (ਵਜਾਉਣ ਨਾਲ ਭਾਵ ਕੀਰਤਨ ਕਰਨ ਨਾਲ) ਮਾਝ ੩, ਅਸ ੨੧, ੫:੩ (੧੨੨) “ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥” ਬਿਲਾ ੪, ਅਸ ੨, ੮:੨ (੮੩੪) “ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕ ਵਜਾਇ ॥” (ਭਾਵ ਪਰਖ ਕੇ) ਸਿਰੀ ੧, ਅਸ ੧੩, ੫:੧ (੬੧) “ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥” (ਭਾਵ ਰਾਜ ਕਰਕੇ, ਢੋਲ ਵਜਾ ਕੇ) ਸੋਰ ੧, ੧, ੩:੧ (੫੯੫) “ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥” (ਵਜਾਉ) ਰਾਮ ੩, ਅਸ ੧, ੧੨:੧ (੯੦੯).

SGGS Gurmukhi-English Dictionary
[Var.] From Vajâe
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਵਜਾਕੇ. “ਧਰਤੀ ਉਪਰਿ ਕੋਟਿ ਗੜ ਕੇਤੀ ਗਈ ਵਜਾਇ.” (ਸੋਰ ਮਃ ੧) ਵਾਜੇ ਵਜਾਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits