Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vajahi. 1. ਵਜਦੇ ਹਨ। sound. “ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥” ਮਾਝ ੩, ਅਸ ੨੫, ੬:੩ (੧੨੪). 2. ਵਜਾ ਤੋਂ, ਕਾਰਨ ਤੋਂ ਸਬਦ ਤੋਂ। due to. “ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥” ਆਸਾ ੫, ੧੫੨, ੩:੧ (੪੦੮). 3. ਵਜਦੇ ਹਨ, ਪੈਂਦੇ ਹਨ। to be struck. “ਜਮਪੁਰਿ ਵਜਹਿ ਖੜਗ ਕਰਾਰੇ ॥” ਮਾਰੂ ੧, ੧੨, ੪:੨ (੯੯੩).

SGGS Gurmukhi-English Dictionary
[Var.] From Vajâe
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits