Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vakẖānā. 1. ਉਚਾਰਿਆ। uttered, explained. “ਸੰਤ ਰਸਨ ਹਰਿ ਨਾਮੁ ਵਖਾਨਾ ॥” ਮਾਝ ੫, ੩੦, ੨:੨ (੧੦੩) “ਸੂਖ ਸਹਜ ਹਰਿ ਨਾਮੁ ਵਖਾਨਾ ॥” (ਜਪਨ/ਸਿਮਰਨ ਨਾਲ) ਮਾਝ ੫, ੩੨, ੪:੨ (੧੦੪) “ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥” (ਉਚਾਰਦਾ/ਜਪਦਾ ਹਾਂ) ਆਸਾ ੫, ੬੯, ੧:੨ (੩੮੮). 2. ਬਿਆਨ ਕਰਦਾ ਹੈ। described. “ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥” ਵਡ ੫, ਛੰਤ ੨, ੪:੫ (੫੭੮). 3. ਆਖਦਾ ਹੈ। explained, described. “ਹਰਿ ਨਾਨਕ ਸਾਚੁ ਵਖਾਨਾ ॥” ਸੋਰ ੫, ੭੭, ੨:੪ (੬੨੮).

.

© SriGranth.org, a Sri Guru Granth Sahib resource, all rights reserved.
See Acknowledgements & Credits