Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vakẖāṇ (u). 1. ਵਿਖਿਆਣ। explain. “ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥” ਸਿਰੀ ੧, ਅਸ ੫, ੭:੩ (੫੬). 2. ਬਿਆਨ ਕਰੀਦਾ ਹੈ, ਉਚਾਰਨ ਕਰੀਦਾ ਹੈ। describe. “ਗੁਰ ਕਿਰਪਾ ਤੇ ਨਾਮੁ ਵਖਾਣੁ ॥” ਸਿਰੀ ੫, ੧੧੬, ੩:੨ (੧੮੯). 3. ਆਖ, ਬਿਆਨ ਕਰ। matter. “ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥” ਸਵ ੨ ਕਲ, ੯:੩ (੧੩੯੨).

SGGS Gurmukhi-English Dictionary
[Var.] From Vakhâna
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits