Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vakẖaṯ (u). ਸਮਾਂ, ਘੜੀ, ਪਲ, ਮੌਸਮ। opportunity. “ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ ॥” ਆਸਾ ੧, ਅਸ ੧੧, ੬:੧ (੪੧੧) “ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥” ਸਿਰੀ ੩, ੫੫, ੧:੧ (੩੫) “ਵਖਤੁ ਵੀਚਾਰੇ ਸੁ ਬੰਦਾ ਹੋਇ ॥” ਸਿਰੀ ੪, ਵਾਰ ੪ ਸ, ੧, ੧:੨ (੮੪). (ਭਾਵ ਮਨੁਖਾ ਜਨਮ).

Mahan Kosh Encyclopedia

(ਵਖਤ) ਵਕ਼ਤ. ਸਮਾਂ. ਦੇਖੋ- ਬਖ਼ਤ 2. “ਵਖਤੁ ਨ ਪਾਇਓ ਕਾਦੀਆ.” (ਜਪੁ) 2. ਦੇਖੋ- ਵੇਲਾਵਖਤੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits