Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Logā. 1. ਪਰਜਾ। subject. “ਆਪੇ ਰਾਜਨੁ ਆਪੇ ਲੋਗਾ ॥” ਮਾਝ ੫, ੧੦, ੩:੧ (੯੭). 2. ਲੋਕ। people. “ਗਵਨੁ ਕਰੈਗੋ ਸਗਲੋ ਲੋਗਾ ॥” ਗਉ ੫, ਅਸ ੪, ੪:੪ (੨੩੭) “ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥” (ਭਾਵ ਸੰਸਾਰੀ) ਰਾਮ ੧, ਅਸ ੨, ੭:੧ (੯੦੩). 3. ਹੇ ਭਗਤੋ, ਹੇ ਲੋਕੋ!। people. “ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥” (ਹੇ ਭਗਤ ਜਨੋ!) ਸੂਹੀ ਕਬ, ੫, ੧*:੧ (੭੯੩) “ਕਬ ਕਉ ਡਹਕਾਵਉ ਲੋਗਾ ਮੋਹਨ ਦੀਨ ਕਿਰਪਾਈ ॥” ਮਾਰੂ ੫, ੨੦, ੧:੧ (੧੦੦੫).

Mahan Kosh Encyclopedia

ਜਨ ਸਮੁਦਾਯ. ਭਾਵ- ਪ੍ਰਜਾ. “ਆਪੇ ਰਾਜਨੁ, ਆਪੇ ਲੋਗਾ.” (ਮਾਝ ਮਃ ੫) 2. ਸੰਬੋਧਨ. ਹੇ ਲੋਕੋ!

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits