Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lokīk. ਲੋਕਾਚਾਰੀ, ਸੰਸਾਰੀਪੁਣਾ, ਲੋਕ ਵਿਹਾਰ। ethos, custom. “ਪੂਰੀ ਸੋਭਾ ਪੂਰਾ ਲੋਕੀਕ ॥” ਗਉ ੫, ੧੧੪, ੩:੨ (੧੮੮).
|
Mahan Kosh Encyclopedia |
ਸੰ. ਲੌਕਿਕ. ਵਿ. ਸੰਸਾਰੀ. “ਪੂਰੀ ਸੋਭਾ ਪੂਰਾ ਲੋਕੀਕ. (ਗਉ ਮਃ ੫) ਲੌਕਿਕ (ਸੰਸਾਰੀ) ਵਿਹਾਰਾਂ ਵਿੱਚ ਭੀ ਪੂਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|