Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lokī. 1. ਦੇਵ ਲੋਕ ਦੇ ਨਿਵਾਸੀ, ਦੇਵਤੇ। inhabitants of higher universe. “ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥” ਆਸਾ ੧, ੩੨, ੪:੧ (੩੫੮). 2. ਲੋਕਾਂ ਨੇ। people. “ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥” ਬਸੰ ੩, ੪, ੧:੩ (੧੧੭੩).

Mahan Kosh Encyclopedia

ਜਨ ਸਮੁਦਾਯ. ਲੋਗ। 2. ਸੰ. {लोकिन्.} ਵਿ. ਲੋਕ ਨਿਵਾਸੀ। 3. ਨਾਮ/n. ਦੇਵਤਾ. “ਇਕ ਲੋਕੀ ਹੋਰੁ ਛਮਿਛਰੀ.” (ਆਸਾ ਮਃ ੧) ਇੱਕ ਪਿੰਡ ਦੇਵਤਾ ਨਿਮਿੱਤ, ਦੂਜਾ ਪਿਤਰਾਂ ਲਈ. ਦੇਖੋ- ਛਮਿਛਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits