Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Letaṇ (i). ਧਰਤੀ ਤੋਂ ਲੰਮੇ ਪੈ ਕੇ ਨ੍ਰਿਤ ਕਰਨਾ। lying down. “ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥” ਆਸਾ ੧, ੬, ੩:੩ (੩੫੦).

Mahan Kosh Encyclopedia

ਨਾਮ/n. ਜ਼ਮੀਨ ਉੱਤੇ ਪੈਕੇ ਨਿਰਤਕਾਰੀ. ਸ਼ਯਨ ਨ੍ਰਿਤ੍ਯ. ਸੰਗੀਤ ਅਨੁਸਾਰ ਇਸ ਦੇ ਛੀ ਭੇਦ ਹਨ- ਆਕੁੰਚਿਤ, ਸਮ, ਪ੍ਰਸਾਰਿਤ, ਵਿਵਰਤਨ, ਉਦਵਾਹਿਤ ਅਤੇ ਨਤ. “ਲੇਟਣਿ ਲੇਟਿ ਜਾਣੈ ਤਨ ਸੁਆਹੁ.” (ਆਸਾ ਮਃ ੧) ਸ਼ਯਨ ਨ੍ਰਿਤ੍ਯ ਇਹ ਹੈ ਕਿ ਦੇਹ ਨੂੰ ਖ਼ਾਕ ਸਮਝੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits