Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lekẖi-ā. ਲਿਖਿਆ ਹੈ। written destined. “ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ ॥” ਗਉ ੫, ੧੩੨*, ੩:੨ (੨੦੮).
|
Mahan Kosh Encyclopedia |
ਲਿਖਿਆ. “ਲੇਖੁ ਨਾਨਕ ਲੇਖਿਆ.” (ਆਸਾ ਮਃ ੫) 2. ਲਿਖਿਆ ਹੋਇਆ. ਲਿਖੇ ਅਨੁਸਾਰ. “ਤਾਕੀ ਰਜਾਇ ਲੇਖਿਆ ਪਾਇ.” (ਮਃ ੧ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|