Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Līpaṯ. ਲਿਪਦਿਆਂ, ਲੇਪਨ ਕਰਦਿਆਂ। plastering. “ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥” ਬਿਲਾ ਕਬ, ੪, ੧:੧ (੮੫੬).
|
Mahan Kosh Encyclopedia |
ਦੇਖੋ- ਲਿਪਤ। 2. ਕ੍ਰਿ. ਵਿ. ਲਿਪਦੇ ਹੋਏ. ਲੇਪਣ ਕਰਦੇ. “ਲੀਪਤ ਜੀਉ ਗਇਓ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|