Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Līṇā. 1. ਸਮਾ ਗਿਆ, ਵਿਲਯ ਹੋਇਆ, ਲੀਨ ਹੋਇਆ। engrossed, immersed. “ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥” ਆਸਾ ਕਬ, ੧, ੩:੨ (੪੭੫) “ਨਾਨਕ ਸਾਹਿਬੁ ਭਰਪੁਰਿ ਲੀਣਾ ॥” ਵਡ ੫, ੨, ੪:੨ (੫੬੨). 2. ਮਸਤ ਹੋਇਆ, ਮਗਨ ਹੋਇਆ। absorbed. “ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥” ਸੋਰ ੫, ੭੯, ੨:੨ (੬੨੮).

Mahan Kosh Encyclopedia

(ਲੀਣ) ਲੀਨ ਅਤੇ ਲੀਨ ਹੋਇਆ. ਦੇਖੋ- ਲੀਨ 2. “ਇਹ ਮਨਿ ਲੀਣ ਭਏ ਸੁਖਦੇਉ.” (ਗਉ ਅ: ਕਬੀਰ) “ਤੂੰ ਜਲ ਥਲਿ ਮਹੀਅਲਿ ਭਰਿਪੁਰਿ ਲੀਣਾ, ਤੂੰ ਆਪੇ ਸਰਬ ਸਮਾਣਾ.” (ਸੂਹੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits