Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lāhai. 1. ਲਾਭ ਵਿਚ। gain. “ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥” ਆਸਾ ੩, ੩੪, ੩:੨ (੪੨੮). 2. ਦੂਰ ਕਰ ਦੇਵੇ। shed off. “ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥” ਧਨਾ ੫, ਅਸ ੧, ੨:੨ (੬੮੭). 3. ਲਭਦਾ ਹੈ, ਇਛੁਕ ਹੈ। desire. “ਅਨ ਰਸ ਨਹੀ ਚਾਹੇ ਏਕੈ ਹਰਿ ਲਾਹੈ ॥” ਬਿਲਾ ੫, ੧੨੯, ੧:੨ (੮੩੦).

.

© SriGranth.org, a Sri Guru Granth Sahib resource, all rights reserved.
See Acknowledgements & Credits