Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lāhi. 1. ਲਾਹ, ਪਰਾਂ ਕਰ, ਛੱਡ, ਖਤਮ ਕਰ। shed off. “ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥” ਸਿਰੀ ੫, ੭੫, ੧:੩ (੪੩) “ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥” (ਦੂਰ ਕਰੋ) ਟੋਡੀ ੫, ੯, ੧*:੨ (੭੧੩). 2. ਉਤਾਰ ਕੇ। put off. “ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥” ਗਉ ੫, ੧੬੧*, ੩:੨ (੨੧੫). 3. ਲਾਉਂਦੇ ਹਨ, ਜੋੜਦੇ ਹਨ। connect. “ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥” ਗੂਜ ੩, ਵਾਰ ੧ ਸ, ੩, ੧:੩ (੫੦੮). 4. ਲਾਹਾ, ਨਫਾ। gain, profit. “ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥” (ਲਾਹਾ ਹੀ ਲਾਹਾ ਹੈ) ਰਾਮ ੫, ਵਾਰ ੨੦ ਸ, ੫, ੧:੨ (੯੬੫) “ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ ॥” (ਲਾਭ ਵਿਚ ਭਾਵ ਨਾਮ ਜਪਨ ਦੇ ਮੁਕਾਬਲੇ) ਸਾਰ ੫, ੯੫, ੨:੧ (੧੨੨੨).

Mahan Kosh Encyclopedia

ਕ੍ਰਿ. ਵਿ. ਲਾਹਕੇ. ਉਤਾਰਕੇ. “ਲਾਹਿ ਪਰਦਾ ਠਾਕੁਰ ਜਉ ਭੇਟਿਓ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits