Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lāvaṇ (u). ਸਲੂਣਾ, ਲਾ ਕੇ ਖਾਣ ਵਾਲੀ ਵਸਤ, ਸਬਜ਼ੀ। salted dish. “ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥” ਸਲੋ ਫਰ, ੨੮:੧ (੧੩੭੯).
|
Mahan Kosh Encyclopedia |
ਦੇਖੋ- ਲਾਵਣ 2 ਅਤੇ 3. “ਲਾਵਣੁ ਮੇਰੀ ਭੁਖ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|