Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lālan (u). 1. ਪਿਆਰਾ, ਗੁਲਾਮ, ਸੇਵਕ। dear beloved. “ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥” ਆਸਾ ੫, ੫੨, ੨:੨ (੩੮੪). 2. ਲਾਲ, ਕੀਮਤੀ ਪਥਰ। costly stone, jewel. “ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥” ਟੋਡੀ ੫, ੨੦, ੨:੧ (੭੧੬).
|
|