Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lāgi-o. 1. ਲਗਾ ਹੈ। attached. “ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥” ਗਉ ੫, ੧੬੦*, ੧:੨ (੨੧੫) “ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ ॥” (ਲਗਦੀ ਹੈ) ਮਾਰੂ ੫, ਅਸ ੩, ੬:੨ (੧੦੧੮). 2. ਲਗਦੀ ਹੈ, ਜਾਪਦੀ ਹੈ, ਅਨੁਭਵ ਹੁੰਦੀ ਹੈ। seem. “ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥” ਸਾਰ ੫, ੫, ੧:੨ (੧੨੦੩).

.

© SriGranth.org, a Sri Guru Granth Sahib resource, all rights reserved.
See Acknowledgements & Credits