Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lā-ī-ā. 1. ਲਾਇਆ ਹੈ। embraced. “ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥” ਗਉ ੪, ੬੭, ੩:੨ (੧੭੪) “ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥” ਤਿਲੰ ੪, ਅਸ ੨, ੧੧:੨ (੭੨੬). 2. ਪਾਈਆਂ ਹਨ। embraced. “ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥” (ਭਾਵ ਪਾਈਆਂ) ਤਿਲੰ ੪, ਅਸ ੨, ੧੩:੧ (੭੨੬). 3. ਜੋੜੀ ਹੈ। assumed. “ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥” ਸਾਰ ੪, ਵਾਰ ੩੪:੩ (੧੨੫੦).

.

© SriGranth.org, a Sri Guru Granth Sahib resource, all rights reserved.
See Acknowledgements & Credits