Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lā-i-an (u). 1. ਲਾਇਆ ਹੈ। engaged. “ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥” ਆਸਾ ੩, ਅਸ ੩੪, ੩:੨ (੪੨੮). 2. ਲਾਉਂਦਾ ਹੈ। engage. “ਚੰਗੇ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥” ਰਾਮ ੩, ਵਾਰ ੮ ਸ, ੩, ੨:੧੦ (੯੫੦).
|
|