Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lahī-ā. 1. ਪਾਇਆ, ਲਖਿਆ, ਜਾਣਿਆ, ਸਮਝਿਆ। got, attained. “ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹ੍ਹੀ ਨ ਲਹੀਆ ॥” ਗੂਜ ੩, ਵਾਰ ੧੯:੩ (੫੧੬). 2. ਪ੍ਰਾਪਤ ਕੀਤਾ। obtained. “ਨਿਜ ਘਰਿ ਧਾਰ ਚੂਐ ਅਤਿ ਨਿਰਮਲ ਜਿਨਿ ਪੀਆ ਤਿਨਹੀ ਸੁਖੁ ਲਹੀਆ ॥” ਬਿਲਾ ੪, ਅਸ ੩, ੬:੨ (੮੩੫). 3. ਉਤਰੀ। washed off. “ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥” ਕਾਨ ੪, ੧, ੩:੧ (੧੨੯੪).

Mahan Kosh Encyclopedia

ਵਿ. ਲੱਭਣ ਵਾਲਾ। 2. ਜਾਣਨ ਵਾਲਾ। 3. ਲੱਭਿਆ ਹੈ. “ਤੁਰੀਆਗੁਣੁ ਹੈ ਗੁਰਮੁਖਿ ਲਹੀਆ.” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits