Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lahi-ā. 1. ਲਖਿਆ, ਲਭਿਆ, ਸਮਝਿਆ। attained, realized, found out. “ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥” ਮਾਝ ੫, ੧੦, ੪:੨ (੯੭) “ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥” ਰਾਮ ੩, ਵਾਰ ੮ ਸ, ੫, ੧:੮ (੯੬੧). 2. ਲਥਾ, ਦੂਰ ਹੋਇਆ। shed off. “ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥” ਗਉ ੫, ਛੰਤ ੨, ੪:੩ (੨੪੮). 3. ਪ੍ਰਾਪਤ ਕੀਤਾ, ਲਿਆ। obtained, got. “ਸੋ ਸੁਖ ਸਾਚਾ ਲਹਿਆ ॥” ਸੋਰ ੫, ੫੨, ੧:੪ (੬੨੧).

Mahan Kosh Encyclopedia

ਦੇਖਿਆ। 2. ਉਤਰਿਆ. ਦੂਰ ਹੋਇਆ. “ਲਹਿਓ ਸਹਸਾ ਬੰਧਨੁ ਗੁਰਿ ਤੋਰੇ.” (ਗਉ ਮਃ ੫) 3. ਜਾਣਿਆ. ਲਖਿਆ. “ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ.” (ਮਾਝ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits