Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahā-ī. ਲਭਾਈ, ਪ੍ਰਾਪਤ ਕਰਾਈ। made to find, blesses to find. “ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥” ਵਡ ੪, ਵਾਰ ੧੩:੫ (੫੯੧).
|
English Translation |
n.f. process of, wages for ਲਹਾਉਣਾ insult, disgrace.
|
Mahan Kosh Encyclopedia |
ਉਤਰਵਾਈ। 2. ਲਹਾਉਣ ਦੀ ਕ੍ਰਿਯਾ। 3. ਉਤਰਵਾਈ ਦੀ ਮਜ਼ਦੂਰੀ। 4. ਲਭਾਈ. ਪ੍ਰਾਪਤ ਕਰਵਾਈ. “ਭਗਤਿ ਹਰਿ ਆਪਿ ਲਹਾਈ.” (ਮਃ ੪ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|