Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LahāN. 1. ਪ੍ਰਾਪਤ ਹੁੰਦਾ। find. “ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥” ਸਲੋ ਫਰ, ੮੭:੧ (੧੩੮੨). 2. ਲਭਾਂ, ਲਵਾਂ। shall (find). “ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥” ਸਲੋ ੫, ੨੧:੨ (੧੪੨੬).
|
|