Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lahā. 1. ਲਵਾਂ, ਸਮਝਾਂ, ਲਖਾਂ। attain, find. “ਤੂੰ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥” ਸਿਰੀ ੧, ੩੧, ੧:੧ (੨੫). 2. ਲਵਾਂ, ਪ੍ਰਾਪਤ ਕਰਾਂ। obtain. “ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥” ਗੂਜ ੫, ਵਾਰ ੭:੪ (੫੧੯). 3. ਲਭਦਾ। get. “ਅਖੀ ਲੋੜੀ ਨ ਲਹਾ ਹਉ ਚੜਿ ਲੰਘਾ ਕਿਤੁ ॥” ਸੂਹੀ ੧, ੩, ੫:੨ (੭੨੯) “ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥” (ਲਭਾਂ) ਮਾਰੂ ੫, ੧੫, ੧*:੨ (੧੦੦੩).

English Translation
v.imperative form of ਲਹਾਉਣਾ get it unloaded.

.

© SriGranth.org, a Sri Guru Granth Sahib resource, all rights reserved.
See Acknowledgements & Credits