Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lehar (i). ਛੱਲ, ਤਰੰਗ। wave, current. “ਮਨਮੁਖ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥” (ਜੋਸ਼ ਅਥਵਾ ਝੂਠੇ ਵੈਰਾਗ ਦੀ ਲਹਿਰ) ਮਾਰੂ ੧, ਅਸ ੭, ੧:੧ (੧੦੧੨) “ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥” ਗੂਜ ੧, ਅਸ ੫, ੮:੧ (੫੦੬).

SGGS Gurmukhi-English Dictionary
[P. n.] Wave, surge, billow
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਲਹਰ। 2. ਵਿ. ਲਹਰ ਤਰੰਗਾਂ ਵਾਲਾ, ਵਾਲੀ। 3. ਜਿਸ ਦਾ ਮਨ ਕ਼ਾਇਮ ਨਹੀਂ. ਅਨੇਕ ਤਰੰਗ ਜਿਸ ਦੇ ਦਿਲ ਵਿੱਚ ਉੱਠਦੇ ਹਨ. “ਮਨਮੁਖੁ ਲਹਿਰ ਘਰੁ ਤਜਿ ਵਿਗੂਚੈ.” (ਮਾਰੂ ਅ: ਮਃ ੧) 4. ਨਾਮ/n. ਨਦੀ. ਦੇਖੋ- ਵਰਾਹੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits