Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lehan (i). 1. ਉਤਰਨ, ਦੂਰ ਹੋਣ। depart, vanish. “ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥” ਮਾਝ ੫, ੪੮, ੩:੨ (੧੦੮). 2. ਮਿਲਦੀ, ਪ੍ਰਾਪਤ ਹੁੰਦੀ। find, get. “ਸਤਸੰਗਤਿ ਢੋਈ ਨ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥” ਗਉ ੪, ਵਾਰ ੧੪ ਸ, ੪, ੧:੩ (੩੦੭). 3. ਲੈਂਦੇ ਹਨ, ਪ੍ਰਾਪਤ ਕਰਦੇ ਹਨ। find, search. “ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥” ਗਉ ੪, ਵਾਰ ੨੧ ਸ, ੪, ੧:੫ (੩੧੨).

Mahan Kosh Encyclopedia

ਲਭਨਿ. ਪ੍ਰਾਪਤ ਕਰਦੀਆਂ ਹਨ. ਲਭਦੇ. ਪ੍ਰਾਪਤ ਕਰਦੇ. “ਇਕੁ ਲਖੁ ਲਹਨਿ ਬਹਿਠੀਆਂ.” (ਆਸਾ ਅ: ਮਃ ੧) “ਦਰਿ ਢੋਅ ਨ ਲਹਨਿ ਧਾਵਦੇ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits