Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lavai. 1. ਨੇੜੇ, ਬਰਾਬਰ। near, equal to. “ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥” ਮਾਝ ੫, ੪੫, ੩:੩ (੧੦੭). 2. ਬੋਲਣਾ, ਨਿਕੰਮਾ ਬੋਲਣਾ, ਨਿਰਾਰਥਕ ਬੋਲਣਾ। speak, irrelevant. “ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥” ਗਉ ੫, ਸੁਖ ੧੩, ੨:੨ (੨੭੯).
|
SGGS Gurmukhi-English Dictionary |
[1. var. 2. P. inecl. 3. P. v.] 1. from Lâvâ. 2. equal. 3. (From Lavanâ) shout, cry
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਲਪ (ਬਕਵਾਦ) ਕਰਦਾ ਹੈ. ਬੋਲਦਾ ਹੈ. “ਸੰਤ ਕੈ ਦੂਖਨਿ ਕਾਗ ਜਿਉ ਲਵੈ.” (ਸੁਖਮਨੀ) 2. ਕ੍ਰਿ. ਵਿ. ਮੁਕ਼ਾਬਲੇ ਪੁਰ. “ਦੂਸਰ ਲਵੈ ਨ ਲਾਵੈ.” (ਵਾਰ ਬਸੰਤ) 3. ਨੇੜੇ. ਸਮੀਪ. ਕੋਲ. “ਲਵੈ ਨ ਲਾਗਨ ਕਉ ਹੈ ਕਛੂਐ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|