Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Laliṯā. ਜੀਭ। tongue. “ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥” ਸਿਰੀ ੧, ੮, ੧:੧ (੧੭).

Mahan Kosh Encyclopedia

ਸੰ. ਨਾਮ/n. ਕਸਤੂਰੀ। 2. ਰਾਧਿਕਾ ਦੀ ਇੱਕ ਸਹੇਲੀ। 3. ਕਾਲਿਕਾ ਪੁਰਾਣ ਅਨੁਸਾਰ ਬਿਲ੍ਵਕੇਸ਼੍ਵਰ ਪਾਸ ਵਹਿਣ ਵਾਲੀ ਇੱਕ ਨਦੀ। 4. ਦੇਖੋ- ਲਲਤਾ। 5. ਸੰ. ਲਾਲਿਤ੍ਯ. ਨਾਮ/n. ਸੁੰਦਰਤਾ. ਖ਼ੂਬਸੂਰਤੀ. ਲਲਿਤਪਨ. “ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ.”{1863} (ਸ੍ਰੀ ਮਃ ੧).

Footnotes:
{1863} ਗ੍ਯਾਨੀ ਲਲਿਤਾ ਦਾ ਅਰਥ ਜੀਭ ਕਰਦੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits