Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lalṯā. ਜੀਭ, ਜੁਬਾਨ। tongue. “ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥” ਸੋਰ ੧, ਅਸ ੩, ੮:੨ (੬੩੬) “ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥” ਮਲਾ ੧, ਅਸ ੩, ੫:੧ (੧੨੭੪).

Mahan Kosh Encyclopedia

ਸੰ. ਲਲਿਤਾ. ਨਾਮ/n. ਕਸਤੂਰੀ। 2. ਦੁਰਗਾ। 3. ਰਾਧਾ ਦੀ ਇੱਕ ਸਖੀ (ਸਹੇਲੀ). 4. ਨਾਰੀ. ਇਸਤ੍ਰੀ. “ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ.” (ਮਲਾ ਅ: ਮਃ ੧) 5. ਭਾਵ- ਬੁੱਧਿ. “ਲਲਤਾ ਲੇਖਣਿ ਸਚ ਕੀ.” (ਸੋਰ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits