Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Labaḏẖ (i). 1. ਜੋ ਪ੍ਰਾਪਤ ਕਰਨਾ ਸੀ, ਪ੍ਰਾਪਤੀ, ਲਾਭ। find, discovery. “ਲਬਧਿ ਆਪਣੀ ਪਾਈ ॥” ਸੋਰ ੫, ੫੧, ੨:੩ (੬੨੧). 2. ਭਾਗ (ਸ਼ਬਦਾਰਥ), ਪਰਾਲਬਧ (ਨਿਰਣੈ), ਜਿਸ ਨੂੰ ਲਭਦੇ ਸੀ (ਦਰਪਣ)। luck sought after. “ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥” ਸਾਰ ੫, ੧੩੨, ੧:੧ (੧੨੩੦).

Mahan Kosh Encyclopedia

ਸੰ. ਲਬ੍‌ਧਿ. ਨਾਮ/n. ਲਾਭ. ਪ੍ਰਾਪਤੀ. “ਲਬਧਿ ਆਪਣੀ ਪਾਈ.” (ਸੋਰ ਮਃ ੫) 2. ਹਿਸਾਬ ਦਾ ਜਵਾਬ (quotient). 3. ਪ੍ਰਾਰਬਧ. ਕਿਸਮਤ. “ਪਰਖੈਂ ਅਪਨੀ ਲਬਧਿ ਮਹਾਨ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits