Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lapti-o. 1. ਫਸਿਆ ਹੋਇਆ, ਖਚਿਤ ਹੋਇਆ, ਉਲਝਿਆ। stuck. “ਕਾਮ ਕ੍ਰੋਧ ਲਪਟਿਓ ਅਸਨੇਹ ॥” ਗਉ ੫, ੭੮, ੨:੨ (੧੭੮). 2. ਚੰਬੜਿਆ ਹੋਇਆ। clung. “ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥” ਗਉ ੫, ਬਾਅ ੪੧ਸ:੧ (੨੫੮).
|
|